ਨਗਰ ਨਿਗਮ ਪਠਾਨਕੋਟ ਵੱਲੋਂ 10 ਮਹੀਨੇ ਪਹਿਲਾਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿਖੇ ਰੱਖੇ ਪੰਪ ਓਪਰੇਟਰਾਂ ਨੂੰ ਪਿਛਲੇ 10 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਦੀ ਵਜ੍ਹਾ ਨਾਲ ਉਹ ਪਿਛਲੇ 4 ਦਿਨਾਂ ਤੋਂ ਨਗਰ ਨਿਗਮ ਦਫ਼ਤਰ ਦੇ ਮੂਹਰੇ ਭੁੱਖ ਹੜਤਾਲ ਤੇ ਬੈਠੇ ਹੋਏ ਹਨ ਪਰ ਬਾਵਜੂਦ ਉਸਦੇ ਨਗਰ ਨਿਗਮ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਭੁੱਖ ਹੜਤਾਲ ਤੇ ਬੈਠੇ ਨਗਰ ਨਿਗਮ ਮੁਲਾਜ਼ਮ ਦੀ ਹਾਲਤ ਹੋਈ ਖ਼ਰਾਬ (ਨਿਊਜ਼ਨੰਬਰ ਖ਼ਾਸ ਖ਼ਬਰ) - YouTube | |
1 Likes | 1 Dislikes |
173 views views | 427,682 followers |
News & Politics | Upload TimePublished on 5 Feb 2019 |
Không có nhận xét nào:
Đăng nhận xét